Monday, April 2, 2012

ਸਰੋਵਰ ਬਾਬਾ ਬੀਰ ਸਿੰਘ

ਇਹ ਸਰੋਵਰ ਬਾਬਾ ਬੀਰ ਸਿੰਘ ਦੇ ਡੇਰੇ ਤੇ ਹੈ ਏਸ ਦੀ ਮਹਾਨਤਾ ਬਹੁਤ ਹੈ  ਏਸ ਸਰੋਵਰ ਨੂ ਵਰ੍ਹ ਬਾਬਾ ਤਾਰਾ ਸਿੰਘ ਜੀ  ਸਰਹਾਲੀ ਵਾਲੀਆ ਨੇ ਦਿਤਾ ਕ ਜਿਸ ਮਨੁਖ ਨੂ ਫੋਰ੍ਹੇ ਫਿਨਸੀਆ  ਹੋਣ ਓਹ ਏਸ ਸਰੋਵਰ ਵਿਚੋ ਹਰ ੫ ਐਤਵਾਰ  ਇਸਨਾਨ ਕਰੇਗਾ ਓਸ ਰਾਜੀ ਹੋ ਜਾਵੇਗਾ

No comments: